Features Punjabi Story (ਪੰਜਾਬੀ ਸਟੋਰੀ)
Punjabi Story (ਪੰਜਾਬੀ ਸਟੋਰੀ) ਐਪ ਵਿੱਚ ਤੁਹਾਡਾ ਸਵਾਗਤ ਹੈ, ਇਸ ਐਪ ਨੂੰ ਬਣਾਉਣ ਦਾ ਮਕਸਦ ਪੰਜਾਬੀ ਕਹਾਣੀਆਂ ਨੂੰ ਪਾਠਕਾਂ ਤੱਕ ਪਹੁੰਚਾਉਣਾ ਹੈ। ਅਜਕਲ ਦੁਨੀਆਂ ਦੀ ਹਰ ਜੁਬਾਨ ਇੰਟਰਨੇਟ ਅਤੇ ਐਪਸ ਉੱਤੇ ਉਪਲੱਭਧ ਹੈ ਪਰ ਪੰਜਾਬੀ ਉੱਤੇ ਇਸ ਖੇਤਰ ਵਿੱਚ ਕੰਮ ਘੱਟ ਹੋ ਰਿਹਾ ਹੈ, ਇਸ ਲਈ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਤਾਂ ਕਿ ਐਪ ਦੇ ਮਾਧਿਅਮ ਨਾਲ ਪੰਜਾਬੀ ਸਾਹਿਤ ਨੂੰ ਪਾਠਕਾਂ ਤੱਕ ਪਹੁੰਚਾਇਆ ਜਾ ਸਕੇ, ਆਸ ਕਰਦੇ ਆਂ ਤੁਸੀਂ ਪੰਜਾਬੀ ਸਟੋਰੀ ਦੀ ਟੀਮ ਦੇ ਇਸ ਕਦਮ ਨੂੰ ਪਸੰਦ ਕਰੋਗੇ। ਜੇਕਰ ਤੁਸੀਂ ਵੀ ਆਪਣੀ ਕਹਾਣੀ ਪੰਜਾਬੀ ਸਟੋਰੀ ਐਪ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਆਪਣੀ ਕਹਾਣੀ [email protected] ਤੇ ਭੇਜ ਸਕਦੇ ਹੋ। Punjabi Story (ਪੰਜਾਬੀ ਸਟੋਰੀ) ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਸਾਹਿਤ ਦੇ ਸ਼ੌਕੀਨਾਂ ਨਾਲ ਸਾਂਝਾ ਕਰੋ
Secure & Private
Your data is protected with industry-leading security protocols.
24/7 Support
Our dedicated support team is always ready to help you.
Personalization
Customize the app to match your preferences and workflow.
See the Punjabi Story (ਪੰਜਾਬੀ ਸਟੋਰੀ) in Action
Get the App Today
Available for Android 8.0 and above